BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਫ਼ਾਰਮ 6 'ਤੇ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਫਿਰ ਘਿਰੇ ਗਿਆਨੇਸ਼ ਕੁਮਾਰ, ਜਾਣੋ ਫ਼ਾਰਮ 6, 7 ਅਤੇ 8 ਦੀ ਅਹਿਮੀਅਤ ਕੀ ਹੈ
ਜਸਟਿਸ ਬਾਗਚੀ ਨੇ ਵੀ ਕਿਹਾ ਕਿ ਅਦਾਲਤ ਇਹ ਮੰਨ ਕੇ ਨਹੀਂ ਚੱਲ ਸਕਦੀ ਕਿ ਮੁੱਖ ਚੋਣ ਕਮਿਸ਼ਨਰ ਨੇ ਇੱਕ ਤਰਫ਼ਾਂ ਫ਼ੈਸਲਾ ਲਏ ਹਨ। ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ।
ਅਜ਼ਾਦੀ ਦਾ ਜਸ਼ਨ ਮਨਾਉਣ ਲਈ ਇਸ ਦੇਸ਼ ਵਿੱਚ ਹਾਥੀਆਂ ਦਾ ਕਤਲ ਕਿਉਂ ਕੀਤਾ ਗਿਆ
ਬੋਤਸਵਾਨਾ ਵਿੱਚ ਅਜ਼ਾਦੀ ਦਿਹਾੜੇ ਦੇ ਰਵਾਇਤੀ ਭੋਜ ਵਿੱਚ ਜੰਗਲੀ ਜਾਨਵਰਾਂ ਦਾ ਮਾਸ ਪਰੋਸੇ ਜਾਣ ਦੀ ਪਰੰਪਰਾ ਹੈ।
ਹਰਮਨਪ੍ਰੀਤ ਨੇ ਛੱਡੀ ਕਪਤਾਨੀ, ਛੱਕਿਆਂ ਨਾਲ ਸ਼ੀਸ਼ੇ ਭੰਨਣ ਵਾਲੀ ਹਰਮਨ ਕਿਵੇਂ ਬਣੀ ਸੀ ਭਾਰਤੀ ਟੀਮ ਦੀ ਕਪਤਾਨ
ਮੋਗੇ ਤੋਂ ਵੀਹ ਕਿਲੋਮੀਟਰ ਦੂਰ ਸਥਿਤ ਮੈਦਾਨ ਵਿੱਚ ਹਰਮਨਪ੍ਰੀਤ ਨੇ ਆਪਣੇ ਕਿਸਮਤ ਲਿਖਣੀ ਸ਼ੁਰੂ ਕੀਤੀ, ਜਿਸ ਨੂੰ ਮੋਗੇ ਦੇ ਇੱਕ ਮੈਦਾਨ ਵਿੱਚ ਉਨ੍ਹਾਂ ਦੇ ਕੋਚ ਨੇ ਮੁੰਡਿਆਂ ਨਾਲ ਖੇਡਦੇ ਦੇਖਿਆ ਸੀ।
ਨੇਹਾ ਬੋਰਾ: ਬੀਜੇਪੀ ਸਮਰਥਕ ਪਰਿਵਾਰ ਦੀ ਕੁੜੀ ਜੋ ਬਣ ਗਈ 'ਨੌਜਵਾਨ ਅਤੇ ਖੱਬੇ ਪੱਖੀ ਅੰਦੋਲਨ' ਦਾ ਚਿਹਰਾ
ਆਪਣੇ ਤੇਵਰਾਂ, ਬੇਬਾਕ ਭਾਸ਼ਣਾਂ ਅਤੇ ਜੁਝਾਰੂ ਰਵੱਈਏ ਕਾਰਨ ਨੇਹਾ ਬੋਰਾ ਇਨ੍ਹੀਂ ਦਿਨੀ ਮੀਡੀਆ ਵਿੱਚ ਛਾਈ ਹੋਈ ਹੈ। ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੇ ਭਾਸ਼ਣਾਂ ਦੀਆਂ ਕਈ ਰੀਲਾਂ ਵਾਇਰਲ ਹੋ ਰਹੀਆਂ ਹਨ।
ਭਾਰਤ ਚੀਨ ਦੇ ਸਾਮਾਨ 'ਤੇ ਖ਼ਤਰਨਾਕ ਹੱਦ ਤੱਕ ਕਿਵੇਂ ਨਿਰਭਰ ਹੋ ਗਿਆ, ਭਾਰਤ ਲਈ ਹੁਣ ਚੁਣੌਤੀ ਕੀ ਹੈ
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਰਿਸ਼ਤਾ ਦੁਨੀਆ ਦੇ ਸਭ ਤੋਂ ਵੱਧ ਅਸੰਤੁਲਿਤ ਰਿਸ਼ਤਿਆਂ ਵਿੱਚੋਂ ਇੱਕ ਬਣ ਗਿਆ ਹੈ...
ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ 'ਤੇ 'ਪੈਸੇ ਲੈ ਕੇ ਬਦਲੀਆਂ ਕਰਨ' ਅਤੇ ਟੈਂਡਰ 'ਚ ਗੜਬੜੀ ਦੇ ਇਲਜ਼ਾਮਾਂ ਦੀ ਜਾਂਚ ਹੁਣ CBI ਹਵਾਲੇ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਦਿੱਤੀ ਫੈਸਲੇ ਨੂੰ ਚੁਣੌਤੀ
ਪੂਰਾ ਮਾਮਲਾ ਕਥਿਤ ਤੌਰ ਉੱਤੇ 'ਕੈਸ਼ ਫ਼ਾਰ ਟਰਾਂਸਫ਼ਰ ਅਤੇ ਜ਼ਮੀਨੀ ਧੋਖਾਧੜੀ' ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਈਡੀ ਨੇ ਪੰਜਾਬ ਪੁਲਿਸ ਨੂੰ ਚਿੱਠੀਆਂ ਲਿਖ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਮੈਡ ਸੰਧੂ ਤੋਂ 'ਕਮਲ ਕੌਰ ਭਾਬੀ' ਤੱਕ: ਪੰਜਾਬ 'ਚ ਇਨਫਲੂਐਂਸਰਾਂ ਦਾ ਕਤਲ ਅਤੇ 'ਮੋਰਲ ਪੁਲਿਸਿੰਗ' ਦੀ ਕਹਾਣੀ ਕੀ ਹੈ
ਪੰਜਾਬ ਵਿੱਚ ਕਈ ਵਾਰ ਇਨਫਲੂਐਂਸਰਾਂ ਨੂੰ ਡਰਾ ਕੇ ਜਾਂ ਕੁੱਟ ਕੇ ਮੁਆਫੀਆਂ ਮੰਗਵਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਹੱਸਦੇ, ਖੰਘਦੇ ਜਾਂ ਛਿੱਕ ਮਾਰਦੇ ਹੀ ਪਿਸ਼ਾਬ ਨਿਕਲ ਜਾਂਦਾ ਹੈ? ਔਰਤਾਂ ਦੀ ਇਸ ਪਰੇਸ਼ਾਨੀ ਦਾ ਹੱਲ ਕੀ ਹੈ
ਔਰਤਾਂ ਵਿੱਚ ਪਿਸ਼ਾਬ ਲੀਕ ਹੋਣਾ ਇੱਕ ਆਮ ਸਮੱਸਿਆ ਹੈ, ਪਰ ਇਸ ਨੂੰ ਵਧਦੀ ਉਮਰ ਜਾਂ ਬੱਚੇ ਦੇ ਜਨਮ ਤੋਂ ਬਾਅਦ ਆਮ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ...
ਵੀਡੀਓ, ਪੰਜਾਬ ਦੇ ਗੁਆਚੇ ਬਜ਼ੁਰਗ ਨੂੰ ਜਦੋਂ ਇਸ ਨੌਜਵਾਨ ਨੇ ਏਆਈ ਦੀ ਮਦਦ ਨਾਲ ਪਹੁੰਚਾਇਆ ਘਰ , Duration 5,06
ਲੁਧਿਆਣਾ ਦੇ ਫਤਿਹਗੜ੍ਹ ਗੁੱਜਰਾਂ ਪਿੰਡ ਦੇ 85 ਸਾਲਾ ਬਜ਼ੁਰਗ ਨੂੰ ਉਨ੍ਹਾਂ ਦੇ ਘਰ ਵਾਪਸ ਪਹੁੰਚਾਉਣ ਲਈ ਨੀਰਜ ਕੁਮਾਰ ਦਾ ਸਨਮਾਨ ਕੀਤਾ ਗਿਆ।
ਬੀਬੀਸੀ ਵਿਸ਼ੇਸ਼
ਪੰਜਾਬ ਵਿੱਚ ਕਾਂਗਰਸ ਨੇ ਪ੍ਰਧਾਨਗੀ ਲਈ ਪਰਗਟ ਸਿੰਘ ਨੂੰ ਕਿਉਂ ਚੁਣਿਆ, ਕੀ ਚੰਨੀ ਨੂੰ ਇਹ ਫੈਸਲਾ ਰਾਸ ਆਵੇਗਾ, ਨਵੇਂ ਪ੍ਰਧਾਨ ਅੱਗੇ ਕੀ ਹਨ ਚੁਣੌਤੀਆਂ
ਸ਼ੁੱਕਰਵਾਰ ਸ਼ਾਮ ਨੂੰ ਪਰਗਟ ਸਿੰਘ ਨੂੰ ਪਾਰਟੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ
ਕੌਣ ਸੀ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਜਿਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ, ਪੁਲਿਸ ਨੇ ਹੁਣ ਤੱਕ ਕੀ ਦੱਸਿਆ
ਪੁਲਿਸ ਨੇ ਦੱਸਿਆ ਕਿ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਅਤੇ ਇਸ ਸਬੰਧ ਵਿੱਚ ਕੁਝ ਲੀਡਜ਼ ਮਿਲੇ ਹਨ...
'ਅਮਰੀਕਾ ਵੱਲੋਂ ਹਮਲੇ' ਦੀ ਸਥਿਤੀ ਲਈ ਕੈਨੇਡਾ ਕਿਉਂ ਤਿਆਰੀ ਕਰ ਰਿਹਾ ਹੈ, ਕੀ ਪਹਿਲਾਂ ਵੀ ਦੋਹਾਂ ਮੁਲਕਾਂ ਦਰਮਿਆਨ ਰਿਸ਼ਤੇ ਗੁੰਝਲਦਾਰ ਰਹੇ ਹਨ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਫ਼ੌਜ ਅਮਰੀਕਾ ਵੱਲੋਂ ਕੈਨੇਡਾ ’ਤੇ ਹਮਲੇ ਦੀ ਬਹੁਤ ਹੀ ਘੱਟ ਸੰਭਾਵਨਾ ਵਾਲੀ ਸਥਿਤੀ ਲਈ ਵੱਖ-ਵੱਖ ਦ੍ਰਿਸ਼ਾਂ ’ਤੇ ਅਭਿਆਸ ਕਰ ਰਹੀ ਹੈ।
'ਫੌਜ 'ਚ ਭਰਤੀ ਹੋਇਆ ਤਾਂ ਘਰ ਦੀ ਗਰੀਬੀ ਚੁੱਕੀ ਜਾਊ, ਕਰਜ਼ਾ ਉਤਰ ਜਾਣਾ', ਪੰਜਾਬ ਦੇ ਨੌਜਵਾਨਾਂ 'ਤੇ ਅਗਨੀਪਥ ਯੋਜਨਾ ਦਾ ਕੀ ਪ੍ਰਭਾਵ ਪਿਆ ਹੈ
ਅਗਨੀਪਥ ਯੋਜਨਾ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਪਰ ਮਾਹਰਾਂ ਦਾ ਮੰਨਣਾ ਹੈ ਕਿ ਅਗਨੀਪਥ ਯੋਜਨਾ ਕਾਰਨ ਫੌਜ ਦੀ ਭਰਤੀ ਵਿੱਚ ਕਮੀ ਦਰਜ ਕੀਤੀ ਗਈ ਸੀ ਪਰ ਹੁਣ ਅੰਕੜੇ ਬਦਲੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਰਾਜਾ ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਰਣਨੀਤੀ ਹੋ ਸਕਦੀ ਹੈ, ਕੀ ਇਸ ਦਾ ਨੁਕਸਾਨ ਹੋ ਸਕਦਾ ਹੈ
ਸ਼ੁੱਕਰਵਾਰ ਨੂੰ ਰਾਜਾ ਵੜਿੰਗ ਵੱਲੋਂ ਦਿੱਲੀ ਵਿੱਚ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਗਿਆ
'ਇੱਥੇ ਹਕੂਮਤ ਪੰਜ ਸਾਲ ਨਹੀਂ ਚੱਲਦੀ, ਮੈਡਮ ਨੂਰ ਜਹਾਂ ਦਾ ਰਾਜ ਸੱਠ ਸਾਲ ਤੱਕ ਕਾਇਮ ਰਿਹਾ ਅਤੇ ਅਜੇ ਵੀ ਹੈ' - ਮੁਹੰਮਦ ਹਨੀਫ਼ ਦਾ ਨਜ਼ਰੀਆ
ਪਾਕਿਸਤਾਨੀ ਸਰਕਾਰ ਵੱਲੋਂ ਮਸ਼ਹੂਰ ਗਾਇਕਾ ਨੂਰ ਜਹਾਂ ਦੀ 100ਵੀਂ ਵਰ੍ਹੇਗੰਢ ਨਾ ਮਨਾਏ ਜਾਣ 'ਤੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ...
ਪੰਜਾਬ 'ਚ ਨਸ਼ਿਆਂ ਦੇ ਖ਼ਾਤਮੇ ਲਈ ਡੈੱਡਲਾਈਨਜ਼ ਕਈ ਵਾਰ ਮਿਲੀਆਂ ਪਰ ਲੋਕਾਂ ਦਾ ਸਵਾਲ ਅਜੇ ਵੀ ਬਰਕਰਾਰ ਕਿ ਨਸ਼ਾ ਕਦੋਂ ਮੁੱਕੇਗਾ?
ਸਵਾਲ ਇਹ ਹੈ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਅਜਿਹੇ ਵਾਅਦੇ ਆਪਣੇ ਤੈਅ ਸਮੇਂ ਵਿੱਚ ਪੂਰੇ ਨਹੀਂ ਹੋਏ ਤਾਂ ਹੁਣ ਨਵੀਂ ਡੈੱਡਲਾਈਨ ਕਿੰਨੀ ਵੱਖਰੀ ਹੈ?
ਜਦੋਂ ਕੋਈ ਜਹਾਜ਼ ਅਚਾਨਕ ਹੇਠਾਂ ਡਿੱਗਣ ਲੱਗੇ ਤਾਂ ਕੀ ਹੁੰਦਾ ਹੈ? ਪਾਇਲਟਾਂ ਅਤੇ ਕਰੂ ਮੈਂਬਰਾਂ ਕੋਲ ਕਿਹੜੇ ਬਦਲ ਹੁੰਦੇ ਹਨ?
ਅਸੀਂ ਹਵਾਬਾਜ਼ੀ ਮਾਹਰ ਕੈਪਟਨ ਮਹੇਸ਼ ਖੈਰਨਾਰ ਨਾਲ ਗੱਲਬਾਤ ਕੀਤੀ ਤਾਂ ਜੋ ਅਜਿਹੀਆਂ ਸਥਿਤੀਆਂ ਵਿੱਚ ਪਾਇਲਟਾਂ ਅਤੇ ਕਰੂ ਦਲ ਕੋਲ ਮੌਜੂਦ ਬਦਲਾਂ ਬਾਰੇ ਜਾਣਕਾਰੀ ਮਿਲ ਸਕੇ...
ਕਿਸ਼ਾਊ ਡੈਮ ਪ੍ਰੋਜੈਕਟ ਕੀ ਹੈ, ਜਿਸ 'ਚ ਹਰਿਆਣਾ, ਹਿਮਾਚਲ ਸਣੇ 6 ਸੂਬੇ ਸ਼ਾਮਲ ਪਰ ਪੰਜਾਬ ਨੂੰ ਅਣਗੌਲਿਆ ਕਰਨ 'ਤੇ ਸਵਾਲ ਉੱਠੇ
ਕਿਸ਼ਾਊ ਪ੍ਰੋਜੈਕਟ ਨਾਲ ਜੁੜੇ ਸਮਝੌਤੇ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਸਣੇ ਛੇ ਸੂਬੇ ਸ਼ਾਮਲ ਹਨ। ਜਾਣੋ ਇਹ ਪ੍ਰੋਜੈਕਟ ਕੀ ਹੈ ਅਤੇ ਵਿਵਾਦ ਕੀ ਹੈ
'ਬਲੂਟੁੱਥ' ਨਾਮ ਪਿੱਛੇ ਛੁਪੀ 1,000 ਸਾਲ ਪੁਰਾਣੇ ਰਾਜੇ ਦੀ ਦਿਲਚਸਪ ਕਹਾਣੀ ਕੀ ਹੈ
‘ਬਲੂਟੁੱਥ’ ਨਾਮ ਸੁਣ ਕੇ ਸ਼ਾਇਦ ਤੁਸੀਂ ਤਕਨਾਲੋਜੀ ਬਾਰੇ ਸੋਚਦੇ ਹੋਵੋਗੇ, ਪਰ ਇਸ ਪਿੱਛੇ 1,000 ਸਾਲ ਪੁਰਾਣੀ ਵਾਈਕਿੰਗ ਰਾਜੇ ਦੀ ਕਹਾਣੀ ਹੈ, ਜਿਸ ਨੇ ਡੈਨਮਾਰਕ ਨੂੰ ਇਕਜੁੱਟ ਕੀਤਾ ਸੀ।
ਅਖ਼ਬਾਰ 'ਚ ਲਪੇਟੀ ਹੋਈ ਰੋਟੀ, ਸਮੋਸੇ ਜਾਂ ਪਕੌੜੇ ਖਾਂਦੇ ਹੋ ਤਾਂ ਜਾਣ ਲਵੋ ਕਿ ਅਜਿਹਾ ਕਰਨਾ ਸਿਹਤ ਦੇ ਲਈ ਖ਼ਤਰਨਾਕ ਕਿਉਂ ਹੋ ਸਕਦਾ ਹੈ
ਕਈ ਲੋਕ ਅਖ਼ਬਾਰ ਵਿੱਚ ਖਾਣਾ ਲਪੇਟ ਲੈਂਦੇ ਹਨ, ਕਈ ਥਾਵਾਂ ਉੱਤੇ ਸਮੋਸੇ ਅਤੇ ਪਕੌੜੇ ਅਕਸਰ ਅਖ਼ਬਾਰ ਦੇ ਟੁਕੜੇ 'ਤੇ ਰੱਖ ਕੇ ਦਿੱਤੇ ਜਾਂਦੇ ਹਨ। ਸਿਹਤ ਮਾਹਰਾਂ ਮੁਤਾਬਕ ਇਸਦੇ ਕਈ ਖ਼ਤਰੇ ਹਨ।
ਕੀ ਪੈਰਾਂ ਹੇਠਾਂ ਕੱਚਾ ਪਿਆਜ਼ ਰੱਖਣ ਨਾਲ ਜ਼ੁਕਾਮ ਅਤੇ ਬੁਖਾਰ ਸੱਚਮੁੱਚ ਠੀਕ ਹੋ ਸਕਦਾ ਹੈ?
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਕਈ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ੁਰਾਬਾਂ ਵਿੱਚ ਕੱਚਾ ਪਿਆਜ਼ ਰੱਖਣ ਨਾਲ ਜ਼ੁਕਾਮ ਠੀਕ ਹੋ ਸਕਦਾ ਹੈ।


































































