ਸਾਊਥ ਕੋਰੀਆ ਨੇ ਕੇ-ਪੌਪ ਵਾਲਾ ਰੋਬੋਟ ਥੀਮ ਪਾਰਕ ਖੋਲ੍ਹਿਆ

ਵੀਡੀਓ ਕੈਪਸ਼ਨ, ਸਾਊਥ ਕੋਰੀਆ ਨੇ ਕੇ-ਪੌਪ ਵਾਲੀ ਰੋਬੋਟ ਥੀਮ ਪਾਰਕ ਖੋਲ੍ਹੀ
ਸਾਊਥ ਕੋਰੀਆ ਨੇ ਕੇ-ਪੌਪ ਵਾਲਾ ਰੋਬੋਟ ਥੀਮ ਪਾਰਕ ਖੋਲ੍ਹਿਆ
ਪ੍ਰਕਾਸ਼ਿਤ

ਸਾਊਥ ਕੋਰੀਆ ਨੇ ਕੇ-ਪੌਪ ਉਪਰ ਆਧਾਰਿਤ ਰੋਬੋਟ ਥੀਮ ਪਾਰਕ ਖੋਲ੍ਹੀ ਹੈ। ਇਸ ਥੀਮ ਪਾਰਕ ਵਿੱਚ ਬੌਕਸਿੰਗ ਮੈਚ ਤੇ ਹਿਊਮਨਰਾਈਡ ਰੋਬੋਟ ਵੱਲੋਂ ਕੇ-ਪੌਪ ਪ੍ਰੋਫਾਰਮੈਂਸ ਦੇਖੀਆ ਜਾ ਸਕਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)