ਬ੍ਰਿਟੇਨ: ਮਹਾਰਾਣੀ ਦੀ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ - ਜਸ਼ਨ ਦੀਆਂ ਤਸਵੀਰਾਂ

ਐਲਿਜ਼ਾਬੈਥ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ-II ਆਪਣੀ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਬਕਿੰਗਘਮ ਪੈਲਸ ਦੇ ਛੱਜੇ ਉੱਪਰ ਆਏ।

96 ਸਾਲਾ ਬਜ਼ੁਰਗ ਮਹਾਰਾਣੀ ਨੇ ਛੱਜੇ ਤੋਂ ਕਲਰ ਸੈਰੇਮਨੀ ਤੋਂ ਵਾਪਸ ਆ ਰਹੇ ਦਸਤਿਆਂ ਦਾ ਨਰੀਖਣ ਕੀਤਾ।

ਇਸ ਤੋਂ ਪਹਿਲਾਂ ਸ਼ਾਹੀ ਖਾਨਦਾਨ ਦੇ ਲੋਕ ਕਲਰ ਸੈਰੇਮਨੀ ਵਿੱਚ ਸ਼ਾਮਲ ਹੋਏ।

ਪੇਸ਼ ਹਨ ਉਸ ਮੌਕੇ ਦੀਆਂ ਕੁਝ ਤਸਵੀਰਾਂ-

ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿੱਚ ਸ਼ਾਮਲ ਸਨ ਘੋੜਾ ਬੱਘੀ ਉੱਪਰ ਸਵਾਰ ਡਚਸ ਆਫ਼ ਕੈਂਬਰਿਜ- ਕੈਥਰੀਨ, ਡੱਚਜ਼ ਆਫ਼ ਕੌਰਨਵਾਲ ਕੈਮਿਲੀਆ। ਇਨ੍ਹਾਂ ਦੇ ਨਾਲ ਰਾਜਕੁਰਮਾਰੀ ਸ਼ਾਰਲੋਟ, ਰਾਜਕੁਮਾਰ ਜੌਰਜ ਅਤੇ ਲੂਈਸ ਵੀ ਸਨ।
ਸ਼ਾਹੀ
ਤਸਵੀਰ ਕੈਪਸ਼ਨ, ਰਾਜਕੁਰਮਾਰੀ ਸ਼ਾਰਲੋਟ, ਰਾਜਕੁਮਾਰ ਜੌਰਜ ਅਤੇ ਲੂਈਸ ਪ੍ਰਿੰਸ ਵਿਲਮੀਅਮਜ਼ ਅਤੇ ਕੈਥਰੀਨ ਦੀ ਸੰਤਾਨ ਹਨ

ਇਹ ਵੀ ਪੜ੍ਹੋ:

ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਉਨ੍ਹਾਂ ਦੇ ਪਿੱਛੇ ਸਨ ਐਡਵਰਡ ਅਤੇ ਸੋਫੀ ਆਪਣੇ ਬੱਚਿਆਂ ਨਾਲ
ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਆਪਣੀ ਪੂਰੀ ਸਜਧੱਜ ਵਿੱਚ ਸ਼ਾਹੀ ਗਾਰਡ
ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਪਰੇਡ ਤੋਂ ਸਲੂਟ ਲੈਂਦੇ ਹੋਏ ਸ਼ਾਹੀ ਪਰਿਵਾਰ ਦੇ ਬੱਚੇ
ਸ਼ਾਹੀ ਪਰਿਵਾਰ
ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਮਹਾਰਾਣੀ ਦੇ ਨਾਲ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵੀ ਮਹਿਲਾਂ ਦੇ ਛੱਜੇ ਉੱਪਰ ਆਏ
ਸ਼ਾਹੀ ਪਰਿਵਾਰ
ਸ਼ਾਹੀ ਪਰਿਵਾਰ
ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਜਸ਼ਨਾਂ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਕੁਝ ਲੋਕ ਰਾਤ ਤੋਂ ਹੀ ਆਕੇ ਰੁਕ ਗਏ ਸਨ
ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਸਮਾਗਮਾਂ ਦੌਰਾਨ ਏਅਰ ਸ਼ੋਅ ਦਾ ਨਜ਼ਾਰਾ
ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, 2019 ਤੋਂ ਬਾਅਦ ਇਹ ਪਹਿਲੀ ਫੁੱਲ ਡਰੈਸ ਟਰੂਪਿੰਗ ਸੀ
ਸ਼ਾਹੀ ਪਰਿਵਾਰ
ਤਸਵੀਰ ਕੈਪਸ਼ਨ, ਇਡਨਬਰਾ ਕਾਸਲ ਤੋਂ ਤੋਪਾਂ ਦੀ ਸਲਾਮੀ ਦਿੱਤੀ ਗਈ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)