ਇਸ ਸ਼ਖਸ ਨੇ ਰੋਬੋਟਸ ਨੂੰ ਸਿਖਾਏ ਡਾਂਸ ਮੂਵਜ਼

ਵੀਡੀਓ ਕੈਪਸ਼ਨ, ਰੋਬੋਟਸ ਨੂੰ ਕੁਝ ਇਸ ਤਰ੍ਹਾਂ ਨਚਾ ਰਿਹਾ ਇਹ ਡਾਂਸਰ
ਇਸ ਸ਼ਖਸ ਨੇ ਰੋਬੋਟਸ ਨੂੰ ਸਿਖਾਏ ਡਾਂਸ ਮੂਵਜ਼
ਚੀਨੀ ਕਲਾਕਾਰ ਵੂ ਯੂਫੇਈ
ਤਸਵੀਰ ਕੈਪਸ਼ਨ, ਰੋਬੋਟਸ ਨਾਲ ਡਾਂਸ ਕਰ ਰਹੇ ਇਹ ਹਨ ਚੀਨੀ ਕਲਾਕਾਰ ਵੂ ਯੂਫੇਈ
ਪ੍ਰਕਾਸ਼ਿਤ

ਰੋਬੋਟਸ ਨਾਲ ਡਾਂਸ ਕਰ ਰਹੇ ਇਹ ਹਨ ਚੀਨੀ ਕਲਾਕਾਰ ਵੂ ਯੂਫੇਈ, ਜਿਨ੍ਹਾਂ ਨੇ ਕੌਮਾਂਤਰੀ ਪੱਧਰ ਦੇ ਟੈਲੇਂਟ ਸ਼ੋਅ 'ਅਮਰੀਕਾਜ਼ ਗੌਟ ਟੈਲੇਂਟ' ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।

ਵੂ ਯੂਫੇਈ ਨੇ ਇਨਸਾਨਾਂ ਨਾਲ ਨਹੀਂ ਸਗੋਂ ਰੋਬੋਟਸ ਨਾਲ ਆਪਣੀ ਇੱਕ ਟੀਮ ਤਿਆਰ ਕੀਤੀ ਹੈ। ਇਹ ਹਿਊਮਨੌਇਡ ਰੋਬੋਟਸ ਹਾਂਗਝੋਊ ਸਥਿਤ ਕੰਪਨੀ ਯੂਨਿਟਰੀ ਵੱਲੋਂ ਬਣਾਏ ਗਏ ਹਨ।

ਵੂ ਯੂਫੇਈ ਨੇ ਇਨ੍ਹਾਂ ਰੋਬੋਟਸ ਨੂੰ ਕੁੰਗ ਫੂ 'ਤੇ ਆਧਾਰਿਤ ਡਾਂਸ ਮੂਵਜ਼ ਸਿਖਾਏ ਅਤੇ ਹੁਣ ਰੋਬੋਟਸ ਦੀ ਇਸ ਟੀਮ ਨਾਲ ਉਹ 'ਅਮਰੀਕਾਜ਼ ਗੌਟ ਟੈਲੇਂਟ' ਦੇ ਫਾਈਨਲ ਵਿੱਚ ਪਹੁੰਚ ਚੁੱਕੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)