You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਈਰਾਨ ਜੰਗ ਕਾਰਨ ਕੰਡੋਮ ਦੀਆਂ ਕੀਮਤਾਂ ਵਧ ਸਕਦੀਆਂ ਹਨ, ਜਾਣਕਾਰਾਂ ਨੇ ਕਿਉਂ ਜਤਾਈ ਚਿੰਤਾ
ਕੰਡੋਮ ਇੰਡਸਟਰੀ ਵਿੱਚ ਆਈ ਇਸ ਦਿੱਕਤ ਦਾ ਅਸਰ ਉਨ੍ਹਾਂ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਜੋ ਜਨਸੰਖਿਆ ਅਤੇ ਹੈਲਥ ਸਟਡੀਜ਼ (ਜਿਵੇਂ ਪਰਿਵਾਰ ਨਿਯੋਜਨ ਪ੍ਰੋਗਰਾਮ ਅਤੇ ਏਡਜ਼ ਕੰਟਰੋਲ ਪ੍ਰੋਗਰਾਮ) ਨਾਲ ਜੁੜੇ ਹੋਏ ਹਨ।
ਰਾਘਵ ਚੱਢਾ ਨੇ ਆਪਣੇ ਖ਼ਿਲਾਫ਼ ਹੋਏ ਐਕਸ਼ਨ ਉੱਤੇ ਚੁੱਕੇ ਸਵਾਲ, ਸੀਐੱਮ ਮਾਨ ਨੇ ਦਿੱਤਾ ਇਹ ਜਵਾਬ
ਆਮ ਆਦਮੀ ਪਾਰਟੀ ਨੇ ਲੰਘੀ 2 ਅਪ੍ਰੈਲ ਨੂੰ ਰਾਜ ਸਭਾ ਵਿੱਚ ਆਪਣੇ ਡਿਪਟੀ ਲੀਡਰ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।
ਭਾਜਪਾ ਦਫ਼ਤਰ ਬਾਹਰ ਧਮਾਕੇ ਦੇ ਮਾਮਲੇ ਦੇ ਸ਼ੱਕੀਆਂ ਬਾਰੇ ਪੰਜਾਬ ਪੁਲਿਸ ਨੇ ਕੀ ਦੱਸਿਆ, ਜਾਂਚ ਕਿੱਥੇ ਪਹੁੰਚੀ
ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫਤਰ ਦੇ ਬਾਹਰ ਧਮਾਕੇ ਦੀ ਅਵਾਜ਼ ਅਤੇ ਧੂੰਆਂ ਉੱਠਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਮਿਲੀ ਸੀ। ਪੁਲਿਸ ਮੁਤਾਬਕ ਸ਼ਿਕਾਇਤ ਮਿਲਣ ਬਾਅਦ ਉਹ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਆਰਟੇਮਿਸ II ਮਿਸ਼ਨ: ਪੁਲਾੜ ਯਾਨ ਧਰਤੀ ਦੇ ਆਰਬਿਟ ਤੋਂ ਚੰਨ ਵੱਲ ਰਵਾਨਾ, ਚਾਲਕ ਦਲ ਨੇ ਕੀ ਕਿਹਾ?
ਸੰਯੁਕਤ ਰਾਜ ਅਮਰੀਕਾ ਅਤੇ ਚੀਨ ਦੋਵੇਂ ਉਨ੍ਹਾਂ ਖੇਤਰਾਂ ਤੱਕ ਪਹੁੰਚ ਚਾਹੁੰਦੇ ਹਨ ਜਿੱਥੇ ਸਰੋਤ ਸਭ ਤੋਂ ਵੱਧ ਹਨ - ਯਾਨੀ ਚੰਦ ਦੇ ਸਭ ਤੋਂ ਕੀਮਤੀ ਖੇਤਰ 'ਤੇ ਦਾਅਵਾ ਕਰਨ ਲਈ
ਈਰਾਨ ਜੰਗ: ਕੀ ਅਸੀਂ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੇ ਹਾਂ ਜਾਂ ਇਸਦੇ ਖ਼ਤਰੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ
ਬਹੁਤ ਸਾਰੇ ਲੋਕ ਅੱਜ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਨੂੰ ਮੁੱਖ ਤੌਰ 'ਤੇ ਇੱਕ ਖੇਤਰੀ ਸੰਘਰਸ਼ ਹੀ ਮੰਨਦੇ ਹਨ। ਪਰ ਕੀ ਉੱਥੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਇਹ ਸੰਘਰਸ਼ ਹੋਰ ਵੀ ਵੱਡੇ ਪੱਧਰ 'ਤੇ ਫੈਲ ਸਕਦਾ ਹੈ?
'ਉਸਨੇ ਕਿਹਾ ਮੇਰਾ ਭਵਿੱਖ ਦੁੱਖ ਨਾਲ ਭਰਿਆ ਹੋਵੇਗਾ ਤੇ ਫਿਰ ਉਸਨੇ ਸਾਡੇ ਬੱਚੇ ਮਾਰ ਦਿੱਤੇ', ਪਤੀ ਹੱਥੋਂ ਬੱਚਿਆਂ ਨੂੰ ਗਵਾਉਣ ਵਾਲੀਆਂ ਔਰਤਾਂ ਦੀ ਕਹਾਣੀ
ਬ੍ਰਾਜ਼ੀਲ ਦੀ ਪੁਲਿਸ ਅਧਿਕਾਰੀ ਅਮਾਂਡਾ ਸੂਜ਼ਾ ਆਪਣੇ 9 ਤੇ 12 ਸਾਲ ਦੇ ਬੱਚਿਆਂ ਦੇ ਕਤਲ ਨੂੰ ਯਾਦ ਕਰਦੀ ਹੈ ਅਤੇ ਫਰਵਰੀ ਦੇ ਇੱਕ ਹੋਰ ਉਹੋ ਜਿਹੇ ਮਾਮਲੇ ’ਤੇ ਗੱਲ ਕਰਦੀ ਹੈ।
ਪ੍ਰੇਮ ਵਿਆਹ 'ਚ ਅੜਿੱਕਾ ਬਣੇ ਪੁਲਿਸ ਮੁਲਾਜ਼ਮ ਪਿਤਾ ਦੇ ਕਤਲ ਦੇ ਇਲਜ਼ਾਮ 'ਚ ਧੀ ਗ੍ਰਿਫ਼ਤਾਰ, ਪਿਤਾ ਦੀ ਥਾਂ ਮਿਲੀ ਨੌਕਰੀ ਕਰ ਰਹੀ ਸੀ
ਹੈੱਡ ਕਾਂਸਟੇਬਲ ਜਯੰਤ ਬੱਲਾਵਰ ਪ੍ਰਸ਼ਾਸਨਿਕ ਦਫ਼ਤਰ ਵਿੱਚ ਕੰਮ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਅਚਾਨਕ ਚੱਕਰ ਆਉਣ ਲੱਗੇ। ਜਯੰਤ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
'ਦੋਵੇਂ ਬੱਚੇ ਜੈਵਿਕ ਤੌਰ 'ਤੇ ਭਰਾ-ਭੈਣ ਵੀ ਨਹੀਂ ਹਨ, ਮੈਂ ਜਾਣਦੀ ਸੀ ਕਿ ਕੁਝ ਗੜਬੜ ਹੈ', ਆਈਵੀਐਫ਼ ਕਲੀਨਿਕਾਂ ਨੇ ਪਰਿਵਾਰਾਂ ਨੂੰ ਗਲਤ ਸਪਰਮ ਦੇ ਦਿੱਤੇ
ਪਰਿਵਾਰ ਦਾ ਕਹਿਣਾ ਹੈ ਕਿ ਨਤੀਜਿਆਂ ਤੋਂ ਪਤਾ ਲੱਗਾ ਕਿ ਦੋਵਾਂ ਵਿੱਚੋਂ ਕਿਸੇ ਵੀ ਬੱਚੇ ਦਾ ਜਨਮ ਡੋਨਰ ਦੇ ਸਪਰਮ ਤੋਂ ਨਹੀਂ ਹੋਇਆ ਸੀ।
ਮਕਾਨਾਂ ਨੂੰ ਚੁੱਕਣ ਅਤੇ ਤੋਰਨ ਲਈ ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਕਿੰਨੀ ਸੁਰੱਖਿਅਤ, ਮਨੁੱਖੀ ਗਲਤੀ ਦੀ ਸੰਭਾਵਨਾ ਸਭ ਤੋਂ ਵੱਧ ਕਿੱਥੇ
ਸਹਾਇਕ ਪ੍ਰੋਫੈਸਰ ਡਾ ਹਰਪ੍ਰੀਤ ਸਿੰਘ ਕਹਿੰਦੇ ਹਨ, “ਭਾਰਤ ਵਿੱਚ ਘਰ ਦੀ ਨਵੇਂ ਸਿਰ ਤੋਂ ਉਸਾਰੀ ਕਰਨਾ ਅਤੇ ਮੁਰੰਮਤ ਕਰਨਾ ਬਹੁਤ ਮਹਿੰਗਾ ਕੰਮ ਹੈ। ਇਹ ਲਈ ਕਈ ਵਾਰੀ ਇਹ ਕੰਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ ਅਤੇ ਲੋਕ ਖ਼ਰਚੇ ਤੋਂ ਬਚਣ ਵਾਸਤੇ ਹਾਈਡ੍ਰੋਲਿਕ ਜੈੱਕਾ ਦੀ ਸਹਾਇਤਾ ਲੈਂਦੇ ਹਨ।”
ਬੀਬੀਸੀ ਵਿਸ਼ੇਸ਼
ਪੰਜਾਬ: ਐੱਲਪੀਜੀ ਸਿਲੰਡਰ ਭਰਵਾਉਣ ਵੇਲੇ ਫੜਿਆ ਗਿਆ 4 ਸਾਲ ਤੋਂ ਫਰਾਰ ਫੌਜ ਦਾ ਸਾਬਕਾ ਕੈਪਟਨ, ਪਤਨੀ ਦੇ ਕਤਲ ਵਿੱਚ ਸੀ ਦੋਸ਼ੀ
ਫਾਜ਼ਿਲਕਾ ਪੁਲਿਸ ਨੇ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਲਗਭਗ ਚਾਰ ਸਾਲ ਤੋਂ ਫਰਾਰ ਚੱਲ ਰਹੇ ਫੌਜ ਦੇ ਸਾਬਕਾ ਕੈਪਟਨ ਸੰਦੀਪ ਤੋਮਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਿਸ਼ਾਬ ਕਰਨ ਤੋਂ ਬਾਅਦ ਵੀ ਕੁਝ ਬੂੰਦਾਂ ਦਾ ਟਪਕਣਾ, ਇਹ ਕਿਸ ਬਿਮਾਰੀ ਦਾ ਲੱਛਣ ਹੋ ਸਕਦਾ ਹੈ ਤੇ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ
ਭਾਵੇਂ ਇਹ ਸਮੱਸਿਆ ਮਾਮੂਲੀ ਜਾਪਦੀ ਹੈ, ਪਰ ਇਹ ਬਹੁਤ ਸਾਰੇ ਮਰਦਾਂ ਦੇ ਰੋਜ਼ਾਨਾ ਜੀਵਨ, ਆਤਮ-ਵਿਸ਼ਵਾਸ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਦੀ ਹੈ।
ਇੱਕ ਕੀੜੀ ਦੀ ਕੀਮਤ 21 ਹਜ਼ਾਰ ਰੁਪਏ, ਇਨ੍ਹਾਂ ਕੀੜੀਆਂ ਦਾ ਤਸਕਰ ਕੀ ਕਰਦੇ ਹਨ
ਕੀੜੀਆਂ ਇਕੱਠੀਆਂ ਕਰਨ ਦਾ ਜਨੂੰਨ ਕੀਨੀਆ ਨੂੰ ਹੈਰਾਨ ਕਰ ਦਿੰਦਾ ਹੈ ਕਿਉਂਕਿ ਤਸਕਰ ਮੁਨਾਫ਼ਾ ਕਮਾਉਣ ਲਈ ਇੱਥੇ ਆਉਂਦੇ ਹਨ
ਨਿਊਯਾਰਕ ਦੇ ਤਹਿਖ਼ਾਨੇ ਵਿੱਚ ਰੱਖੇ ਆਪਣੇ ਕਈ ਟਨ ਸੋਨੇ ਨੂੰ ਵਾਪਸ ਕਿਉਂ ਲਿਆਉਣਾ ਚਾਹੁੰਦੇ ਹਨ ਯੂਰਪ ਦੇ ਦੇਸ਼
ਦਹਾਕਿਆਂ ਤੋਂ ਸੰਯੁਕਤ ਰਾਜ ਅਮਰੀਕਾ ਅਤੇ ਇਸਦਾ ਕੇਂਦਰੀ ਬੈਂਕ ਸੋਨੇ ਦੇ ਭਰੋਸੇਮੰਦ ਰਖਵਾਲੇ ਮੰਨੇ ਗਏ, ਯੂਰਪੀ ਦੇਸ਼ਾਂ ਨੇ ਸੋਵੀਅਤ ਖ਼ਤਰੇ ਕਾਰਨ ਆਪਣਾ ਸੋਨਾ ਉੱਥੇ ਰੱਖਿਆ
ਦੇਸ਼ ਭਰ ਵਿੱਚ ਜਨਗਣਨਾ 2027 ਦੀ ਤਿਆਰੀ, ਪੰਜਾਬ ਵਿੱਚ ਕਦੋਂ ਹੋਵੇਗੀ, ਜਨਗਣਨਾ ਦੀ ਪੂਰੀ ਪ੍ਰਕਿਰਿਆ ਸਮਝੋ
ਜਨਗਣਨਾ ਐਕਟ, 1948 ਦੀ ਧਾਰਾ 8 ਅਨੁਸਾਰ, ਹਰ ਨਾਗਰਿਕ ਲਈ ਇਹ ਲਾਜ਼ਮੀ ਹੈ ਕਿ ਉਹ ਜਨਗਣਨਾ ਦੌਰਾਨ ਪੁੱਛੇ ਗਏ ਸਵਾਲਾਂ ਦੇ ਸੱਚੇ ਜਵਾਬ ਦੇਵੇ।
ਕੈਨੇਡਾ ਦਾ ਸ਼ਰਨ ਸਬੰਧੀ ਨਵਾਂ ਕਾਨੂੰਨ 'ਸੀ-12' ਕੀ ਹੈ, ਸਰਕਾਰ ਦੇ ਇਸ ਫੈਸਲੇ ਦਾ ਕੌਣ ਕਰ ਰਹੇ ਹਨ ਵਿਰੋਧ
ਕੈਨੇਡਾ ਦੇ ਨਵੇਂ ਸੀ-12 ਕਾਨੂੰਨ ਨਾਲ ਸ਼ਰਨ ਮੰਗਣ ਦੇ ਨਿਯਮ ਸਖ਼ਤ ਹੋ ਗਏ ਹਨ, ਦੇਰੀ ਨਾਲ ਕੀਤੀਆਂ ਅਰਜ਼ੀਆਂ ਰੱਦ ਹੋ ਸਕਦੀਆਂ ਹਨ ਅਤੇ ਇਸਦਾ ਸਭ ਤੋਂ ਵੱਡਾ ਅਸਰ ਭਾਰਤੀਆਂ ’ਤੇ ਪਵੇਗਾ, ਜਾਣੋ ਇਸ ਰਿਪੋਰਟ ਵਿੱਚ
ਘੰਟਿਆਂ ਤੱਕ ਬੈਠੇ ਰਹਿੰਦੇ ਹੋ? ਜਾਣੋ ਕਿਵੇਂ ਵੈਰੀਕੋਜ਼ ਵੇਨਜ਼ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਸ ਦੇ ਕੀ ਨੁਕਸਾਨ ਹੋ ਸਕਦੇ ਹਨ
ਭਾਰਤ ਵਿੱਚ ਵੈਰੀਕੋਜ਼ ਨਸਾਂ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਇਹ ਸਿਰਫ਼ ਕੋਸਮੈਟਿਕ ਨਹੀਂ, ਸਗੋਂ ਖੂਨ ਸੰਚਾਰ ਦੀ ਗੰਭੀਰ ਸਮੱਸਿਆ ਹੈ। ਆਧੁਨਿਕ ਤਕਨੀਕਾਂ ਨਾਲ ਇਲਾਜ ਸੰਭਵ ਹੈ, ਪਰ ਸਮੇਂ ਸਿਰ ਨਿਦਾਨ ਜ਼ਰੂਰੀ ਹੈ।
ਆਈਪੀਐੱਲ 2026: ਪੰਜਾਬ ਕਿੰਗਜ਼ ਦੇ ਇਸ ਵਾਰ ਖਿਤਾਬ ਜਿੱਤਣ ਦੀ ਰਾਹ ’ਚ ਕਿਹੜੀ ਕਮਜ਼ੋਰੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ
ਪੰਜਾਬ ਕਿੰਗਜ਼ ਆਈਪੀਐੱਲ 2026 ਵਿੱਚ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਮਜ਼ਬੂਤ ਬੱਲੇਬਾਜ਼ੀ ਟੀਮ ਦੀ ਤਾਕਤ ਹੈ, ਪਰ ਗੇਂਦਬਾਜ਼ੀ ਚੁਣੌਤੀ ਬਣ ਸਕਦੀ ਹੈ। ਕਪਤਾਨ ਸ਼੍ਰੇਅਸ ਅਈਅਰ ਦੀ ਫਾਰਮ ਤੇ ਲੀਡਰਸ਼ਿਪ ਅਹਿਮ ਰਹੇਗੀ।
'ਧੁਰੰਦਰ ਵਰਗੀਆਂ ਫਿਲਮਾਂ ਦੇਖ ਲਈਆਂ ਤਾਂ ਇਹ ਫੈਸਲਾ ਕਰ ਲਿਆ ਕਿ ਨਹੀਂ ਮੈਂ ਤਾਂ ਲਿਯਾਰੀ ਦਾ ਡੌਨ ਹੀ ਬਣਸਾਂ'- ਹਨੀਫ਼ ਦੀ ਟਿੱਪਣੀ
ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜਾਰੀ ਜੰਗ ਨੂੰ ਰੁਕਵਾਉਣ ਲਈ ਪਾਕਿਸਤਾਨ ਵਿਚੋਲੇ ਦੀ ਭੂਮਿਕਾ ਅਦਾ ਕਰਨ ਜਾ ਰਿਹਾ। ਇਸ ਨੂੰ ਲੈਕੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਵੱਲੋਂ ਟਿੱਪਣੀ ਕੀਤੀ ਗਈ ਹੈ।
'ਮੈਨੂੰ ਅਚਾਨਕ ਦੁਬਈ ਦਾ ਵੀਜ਼ਾ ਮਿਲ ਗਿਆ', ਈਰਾਨ ਜੰਗ ਵਿਚਾਲੇ ਯੂਏਈ 'ਚ ਮੌਕੇ ਦਾ ਫਾਇਦਾ ਚੁੱਕਦੇ ਲੋਕ
"ਪਾਕਿਸਤਾਨੀ ਲੋਕ ਹਰ ਤਰ੍ਹਾਂ ਦੇ ਹਾਲਾਤ ਵਿੱਚ ਆਪਣਾ ਫ਼ਾਇਦਾ ਕੱਢਣਾ ਜਾਣਦੇ ਹਨ। ਈਰਾਨ ਜੰਗ ਦੀ ਵਜ੍ਹਾ ਨਾਲ ਦੁਬਈ ਵਿੱਚ ਪਾਕਿਸਤਾਨੀ ਭਾਈਚਾਰਾ ਪਰੇਸ਼ਾਨ ਜ਼ਰੂਰ ਹੈ, ਪਰ ਹਾਲਾਤ ਇੰਨੇ ਮਾੜੇ ਵੀ ਨਹੀਂ ਹਨ ਕਿ ਲੋਕ ਦੁਬਈ ਤੋਂ ਭੱਜਣਾ ਸ਼ੁਰੂ ਕਰ ਦੇਣ। ਇੰਨਾ ਜ਼ਰੂਰ ਹੋਇਆ ਹੈ ਕਿ 'ਆਰਟੀਫੀਸ਼ੀਅਲ ਇਨਵੈਸਟਮੈਂਟ' ਦਾ ਗੁਬਾਰਾ ਫਟ ਗਿਆ ਹੈ ਅਤੇ ਗੱਡੀਆਂ ਤੇ ਪ੍ਰਾਪਰਟੀ ਦੇ ਰੇਟ ਆਪਣੀ ਅਸਲੀ ਵੈਲਿਊ 'ਤੇ ਆ ਗਏ ਹਨ।"
ਪੰਜਾਬ ਵਿੱਚ ਅਨਾਜ ਭੰਡਾਰਨ ਕਿਵੇਂ ਕੀਤਾ ਜਾਂਦਾ ਹੈ, ਗੋਦਾਮਾਂ ਨੂੰ ਚਲਾਉਂਦਾ ਕੌਣ ਹੈ, ਟੈਂਡਰ ਦੇਣ ਦੀ ਕੀ ਪ੍ਰਕਿਰਿਆ ਹੈ
ਪੰਜਾਬ ਵਿੱਚ ਅਨਾਜ ਭੰਡਾਰਨ ਸਿਸਟਮ ਮਹੱਤਵਪੂਰਨ ਹੈ, ਜੋ ਕਵਰਡ ਗੋਦਾਮ, ਸੀਏਪੀ ਅਤੇ ਸਾਇਲੋ ਰਾਹੀਂ ਚੱਲਦਾ ਹੈ।
ਜੰਗ ਦੇ ਬਾਵਜੂਦ ਸੋਨੇ-ਚਾਂਦੀ ਦੀਆਂ ਕੀਮਤਾਂ ਅਚਾਨਕ ਕਿਉਂ ਡਿੱਗ ਰਹੀਆਂ ?
ਮਾਰਚ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ ਪਿਛਲੇ 45 ਸਾਲਾਂ ’ਚ ਸਭ ਤੋਂ ਵੱਡੀ ਮਹੀਨੇਵਾਰ ਗਿਰਾਵਟ ਸੀ ਅਤੇ ਕਿਹਾ ਜਾ ਸਕਦਾ ਹੈ ਕਿ 2026 ’ਚ ਇਨ੍ਹਾਂ ਧਾਤੂਆਂ ’ਚ ਹੋਇਆ ਵਾਧਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।