'ਬੱਚੇ ਸਕੂਲ ਨਹੀਂ ਜਾ ਸਕਦੇ ਪਰ ਸਕੂਲ ਤਾਂ ਬੱਚਿਆਂ ਕੋਲ ਆ ਸਕਦਾ'

ਸਰਕਾਰ ਟੀਵੀ ਅਤੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਸਿੱਖਿਆ ਮੁਹੱਈਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੱਛ ਦੇ ਪਿੰਡਾਂ ’ਚ ਬਿਜਲੀ ਅਤੇ ਇੰਟਰਨੈੱਟ ਦੀ ਦਿੱਕਤ ਹੈ।

ਇੱਥੇ ਜ਼ਿਆਦਾਤਰ ਲੋਕ ਸਮਾਰਟ ਫੋਨ ਨਹੀਂ ਲੈ ਸਕਦੇ ਹਨ, ਪਰ ਦੀਪਕ ਮੋਟਾ ਦਾ ਮੰਨਣਾ ਹੈ ਕਿ ਅਜਿਹੇ ਹਾਲਾਤ ’ਚ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਅਤੇ ਇਸ ਲਈ ਉਹ ਖ਼ੁਦ ਦਰ-ਦਰ ਜਾ ਕੇ ਸਿੱਖਿਆ ਮੁਹੱਈਆ ਕਰਵਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)