ਕੋਰੋਨਾਵਾਇਰਸ: ‘ਕੈਨੇਡਾ ਵਿੱਚ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਘਰਾਂ ਵਿੱਚ ਹਨ’

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਰਣਬੀਰ ਰਾਣਾ ਦੇ ਲੌਕਡਾਊਨ ਵਿੱਚ ਦਿਨ ਕਿਵੇਂ ਲੰਘ ਰਹੇ ਹਨ

ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਪੰਜਾਬ ਲਈ ਫ਼ਿਕਰ, ਸਿਨੇਮਾ ਅਤੇ ਜਾਤੀ ਤਜਰਬਾ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਸਾਂਝਾ ਕੀਤਾ।

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)