ਪਾਕ ਦਾ ਇਲਜ਼ਾਮ, ਭਾਰਤ ਨੇ ਬਿਨਾਂ ਦੱਸੇ ਛੱਡਿਆ ਪਾਣੀ, ਭਾਰਤ ਦਾ ਇਨਕਾਰ

ਵੀਡੀਓ ਕੈਪਸ਼ਨ, ਪਾਣੀ ’ਤੇ ਭਾਰਤ-ਪਾਕ ਵਿਚਾਲੇ ਤਣਾਅ
ਪ੍ਰਕਾਸ਼ਿਤ

ਪਾਕਿਸਤਾਨ ਦਾ ਇਲਜ਼ਾਮ ਹੈ ਕਿ ਭਾਰਤ ਨੇ ਬਿਨਾਂ ਇਤਲਾਹ ਦਿੱਤੇ ਹੋਏ ਪਾਕਿਸਤਾਨ ਵੱਲ ਕਰੀਬ 200000 ਕਿਊਸਿਕ ਪਾਣੀ ਛੱਡ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)