ਊਧਮ ਸਿੰਘ ਦੀਆਂ ਅਸਥੀਆਂ ਨੂੰ ਕਿਸਦੀ ਉਡੀਕ?
ਪ੍ਰਕਾਸ਼ਿਤ
ਆਜ਼ਾਦੀ ਘੁਲਾਟੀਏ ਊਧਮ ਸਿੰਘ ਦੀ ਯਾਦ 'ਚ ਬਣਾਏ ਜਾਣ ਵਾਲੇ ਮਿਊਜ਼ੀਅਮ ਦਾ ਨੀਂਹ ਪੱਥਰ ਤੋਂ ਬਾਅਦ ਕੁਝ ਨਹੀਂ ਬਣਿਆ। ਜਿਸ ਦਾ 2016 ’ਚ ਤਤਕਾਲੀ ਬਾਦਲ ਸਰਕਾਰ ਨੇ ਨੀਂਹ ਪੱਥਰ ਤਾਂ ਰੱਖਿਆ ਪਰ ਉਸ ਨੂੰ ਬਣਾਉਣ ਲਈ ਕੰਮ ਸ਼ੁਰੂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: