ਪੀਐੱਨਬੀ ਘੋਟਾਲਾ ਸਮਝਣਾ ਚਾਹੁੰਦੇ ਹੋ ਤਾਂ ਦੇਖੋ ਇਹ ਵੀਡੀਓ
ਪ੍ਰਕਾਸ਼ਿਤ
ਨੀਰਵ ਮੋਦੀ ਵੱਲੋਂ ਕਥਿਤ ਤੌਰ 'ਤੇ ਹਜ਼ਾਰਾਂ ਕਰੋੜ ਦੇ ਪੀਐੱਨਬੀ ਘੋਟਾਲੇ ਨੂੰ ਕਿੰਝ ਅੰਜਾਮ ਦਿੱਤਾ ਗਿਆ, ਬੀਬੀਸੀ ਵੱਲੋਂ ਬਣਾਏ ਗਏ ਐਨੀਮੇਸ਼ਨ ਨਾਲ ਸੌਖੇ ਤਰੀਕੇ ਨਾਲ ਸਮਝੋ।