ਨੇਪਾਲ ਵਿੱਚ ਆਏ ਹੜ੍ਹਾਂ ਮਗਰੋਂ ਨਦੀ ਵਿੱਚੋਂ ਦੇਹਾਂ ਦੀ ਭਾਲ ਕਿਵੇਂ ਹੋ ਰਹੀ ?

ਵੀਡੀਓ ਕੈਪਸ਼ਨ, ਨੇਪਾਲ ਵਿੱਚ ਆਏ ਹੜ੍ਹਾਂ ਮਗਰੋਂ ਨਦੀ ਵਿੱਚੋਂ ਦੇਹਾਂ ਦੀ ਭਾਲ ਕਿਵੇਂ ਹੋ ਰਹੀ ?
ਨੇਪਾਲ ਵਿੱਚ ਆਏ ਹੜ੍ਹਾਂ ਮਗਰੋਂ ਨਦੀ ਵਿੱਚੋਂ ਦੇਹਾਂ ਦੀ ਭਾਲ ਕਿਵੇਂ ਹੋ ਰਹੀ ?
ਪ੍ਰਕਾਸ਼ਿਤ

ਨੇਪਾਲ ਵਿੱਚ 750 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ 26 ਅਗਸਤ ਨੂੰ ਆਏ ਹੜ੍ਹਾਂ ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ, ਚਿਤਵਾਨ ਦੇ ਨੇੜੇ ਨਦੀ ਵਿੱਚੋਂ 300 ਤੋਂ ਵੱਧ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਨੇਪਾਲ-ਭਾਰਤ ਸਰਹੱਦ ਦੇ ਨਾਲ ਲੱਗਦੇ ਚਿਤਵਾਨ ਵਿੱਚ ਦੇਹਾਂ ਲੱਭਣ ਲਈ ਇਹ ਖੋਜ ਮੁਹਿੰਮ ਨੇਪਾਲ ਆਰਮਡ ਪੁਲਿਸ ਫੋਰਸ ਦੀ ਇੱਕ ਟੀਮ ਵੱਲੋਂ ਚਲਾਈ ਜਾ ਰਹੀ ਹੈ।

ਰਿਪੋਰਟ - ਜੁਗਲ ਪੁਰੋਹਿਤ, ਸ਼ੂਟ-ਐਡਿਟ - ਪ੍ਰਭਾਤ ਤਿਵਾਰੀ