ਲੋਕ ਸਭਾ ਵਿੱਚ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਕਿਉਂ ਹੋਏ ਆਹਮੋ-ਸਾਹਮਣੇ

ਵੀਡੀਓ ਕੈਪਸ਼ਨ, ਚੰਨੀ ਨੇ ਲੋਕ ਸਭਾ ’ਚ ਅਜਿਹਾ ਕੀ ਕਿਹਾ ਕਿ ਬਿੱਟੂ ‘ਭੜਕ’ ਗਏ
ਲੋਕ ਸਭਾ ਵਿੱਚ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਕਿਉਂ ਹੋਏ ਆਹਮੋ-ਸਾਹਮਣੇ
ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਬਿੱਟੂ
ਤਸਵੀਰ ਕੈਪਸ਼ਨ, ਲੋਕ ਸਭਾ 'ਚ ਬੋਲਦੇ ਹੋਏ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਬਿੱਟੂ
ਪ੍ਰਕਾਸ਼ਿਤ

ਲੋਕ ਸਭਾ ਵਿੱਚ ਬੋਲਦਿਆਂ ਜਲੰਧਰ ਤੋਂ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਦੇ ਬਜਟ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਸਾਨਾਂ ਅਤੇ ਸਿੱਧੂ ਮੂਸੇਵਾਲਾ ਦਾ ਮੁੱਦਾ ਵੀ ਚੁੱਕਿਆ। ਚੰਨੀ ਨੇ ਕਾਂਗਰਸ ਤੋਂ ਭਾਜਪਾ ਵਿੱਚ ਗਏ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ 'ਤੇ ਵੀ ਨਿਸ਼ਾਨੇ ਸਾਧੇ, ਜਿਸ ਦਾ ਬਿੱਟੂ ਨੇ ਵੀ ਸਖ਼ਤ ਜਵਾਬ ਦਿੱਤਾ।

ਵੀਡੀਓ: ਸੰਸਦ ਟੀਵੀ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)